ਸੱਤਾ ਤਬਦੀਲੀ ਦਾ ਅਸਰ- ਬਾਜਵਾ ਵੱਲੋ ਲਗਾਇਆ ਚੇਅਰਮੈਨ ਬਾਜਵਾ ਨੇ ਹਟਾਇਆ

ਪਵਨ ਪੰਮਾ ਨੂੰ ਹਟਾ ਕਰ ਤ੍ਰਿਪਤ ਬਾਜਵਾ ਨੇ ਫੇਰ ਕਸਤੂਰੀ ਲਾਲ ਸੇਠ ਨੂੰ ਫੇਰ ਬਣਾਇਆ ਬਟਾਲਾ ਨਗਰ ਸੁਧਾਰ ਟਰਸਟ ਦਾ ਚੇਅਰਮੈਨ ਗੁਰਦਾਸਪੁਰ, 22 ਸਿਤੰਬਰ (ਮੰਨਨ ਸੈਣੀ)। ਪੰਜਾਬ ਵਿੱਚ ਸੱਤਾ ਤਬਦੀਲ ਹੋਣ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਜਦੀਕੀ ਸਮਝੇ ਜਾਂਦੇ ਅਤੇ ਚਹੇਤਿਆਂ ਨੂੰ ਪਾਸੇ ਕਰ ਆਪਣੇ ਧੜੇ ਦੇ ਬੰਦੇ … Continue reading ਸੱਤਾ ਤਬਦੀਲੀ ਦਾ ਅਸਰ- ਬਾਜਵਾ ਵੱਲੋ ਲਗਾਇਆ ਚੇਅਰਮੈਨ ਬਾਜਵਾ ਨੇ ਹਟਾਇਆ